ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਪਾਲ ਨੂੰ ਪੁੱਛਿਆ, ਕਿ ਤੁਸੀਂ ਦੱਸੋ ਰਾਜਪਾਲ ਕਿਸ ਅਧਾਰ ਤੇ ਚੁਣੇ ਜਾਂਦੇ ਹਨ?

ਚੰਡੀਗੜ੍ਹ, 14 ਫਰਵਰੀ, 2023: ਅੱਜ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਚਿੱਠੀ ਲਿਖ ਕੇ ਪੁੱਛਿਆ ਗਿਆ, ਕਿ ਪੰਜਾਬ ਦੇ ਲੋਕ ਜਾਣਨਾ ਚਾਹੁੰਦੇ ਹਨ ਕਿ ਰਾਜਪਾਲ ਕਿਸ ਅਧਾਰ ਤੇ ਚੁਣੇ ਜਾਂਦੇ ਹਨ।